DUJI VAAR PYAR LYRICS (IN PUNJABI)

Song LyricsPunjabi Song

DUJI VAAR PYAR LYRICS :- Sunanda sharma has sung the song and music is composed by Sukh E.





Duji-vaar-pyar-Lyrics-punjabi
Duji Vaar pyar


Album:Duji Vaar Pyar

Music:Sukh E

Lyrics:Jaani

Released:13-12-2019

Duration:03:15

DUJI VAAR PYAR(FULL MP3/MP4):- Downloadhere.


DUJI VAAR PYAR LYRICS (IN PUNJABI):-


ਮੇਰਾ ਪਿਹਲਾ ਪਿਆਰ ਤੂੰ ਸੀ ਤੂੰ ਇਹ ਜਾਣਦਾ

ਸਾਨੂੰ ਕਠਿੱਆ ਨੂੰ ਹੋਗੇ ਕਿੰਨੇ ਸਾਲ


ਮੇਰਾਪਿਹਲਾਪਿਆਰਤੂੰਸੀਤੂੰਇਹਜਾਣਦਾ

ਸਾਨੂੰ ਕਠਿੱਆ ਨੂੰ ਹੋਗੇ ਕਿੰਨੇ ਸਾਲ

ਮੈਨੂੰ ਦੂਜੀ ਵਾਰੀ ਪਿਆਰ ਹੋਇਆ ਸੋਨਿਆ

ਦੂਜੀ ਵਾਰ ਵੀ ਹੋਇਆ ਤੇਰੇ ਨਾਲ

ਮੈਨੂੰ ਦੂਜੀ ਵਾਰੀ ਪਿਆਰ ਹੋਇਆ ਸੋਨਿਆ

ਦੂਜੀ ਵਾਰ ਵੀ ਹੋਇਆ ਤੇਰੇ ਨਾਲ

ਹਾਏ ਵੇ ਦੂਜੀ ਵਾਰ ਵੀ ਹੋਇਆ ਤੇਰੇ ਨਾਲ

ਹਾਏ ਵੇ ਦੂਜੀ ਵਾਰ ਵੀ ਹੋਇਆ ਤੇਰੇ ਨਾਲ

ਮੈਂ ਕਿਸੇ ਹੋਰ ਵੱਲ ਵੇਖਾ ਦਿਲ ਕਰੇ ਨਾ

ਹੱਥ ਮੇਰਾ ਹੋਰ ਕੋਈ ਹੱਥ ਫੜੇ ਨਾ

ਕਿਸੇਹੋਰਵੱਲਵੇਖਾਦਿਲਕਰੇਨਾ

ਹੱਥ ਮੇਰਾ ਹੋਰ ਕੋਈ ਹੱਥ ਫੜੇ ਨਾ

ਗੱਲਾਂ ਮੇਰੀਆਂ ਹੀ ਚੱਕ ਗਾਣੇ ਲਿਖਦਾ

ਲੋਕੀ ਕਹਿੰਦੇ ਜਾਨੀ ਲਿਖਦਾ ਕਮਾਲ

ਮੈਨੂੰ ਦੂਜੀ ਵਾਰੀ ਪਿਆਰ ਹੋਇਆ ਸੋਨਿਆ

ਦੂਜੀ ਵਾਰ ਵੀ ਹੋਇਆ ਤੇਰੇ ਨਾਲ

ਮੈਨੂੰ ਦੂਜੀ ਵਾਰੀ ਪਿਆਰ ਹੋਇਆ ਸੋਨਿਆ

ਦੂਜੀ ਵਾਰ ਵੀ ਹੋਇਆ ਤੇਰੇ ਨਾਲ



ਮੈਂ ਤੈਨੂੰ ਸੁੱਪਨੇ ਵੀ ਨੀ ਛੱਡ ਸਕਦੀ

ਮੇਥੋ ਮੱਰ ਕੇ ਵੀ ਹੋਣਾ ਨੀ ਇਹ ਪਾਪ ਵੇ

ਜੇ ਪਤਾ ਕਰਨਾ ਮੈਂ ਪਿਆਰ ਕਿਨਾਂ ਕਰਦੀ

ਤੂੰ ਸਮੂੰਦਰਾ ਨੂੰ ਜਾ ਕੇ ਲਈ ਨਾਪ ਵੇ


ਮੈਂ ਤੈਨੂੰ ਸੁੱਪਨੇ ਵੀ ਨੀ ਛੱਡ ਸਕਦੀ

ਮੇਥੋ ਮੱਰ ਕੇ ਵੀ ਹੋਣਾ ਨੀ ਇਹ ਪਾਪ ਵੇ

ਜੇ ਪਤਾ ਕਰਨਾ ਮੈਂ ਪਿਆਰ ਕਿਨਾਂ ਕਰਦੀ

ਤੂੰ ਸਮੂੰਦਰਾ ਨੂੰ ਜਾ ਕੇ ਲਈ ਨਾਪ ਵੇ

ਬੇਸੂਰੀ ਤੇਰੇ ਬਿਨਾਂ ਮੇਰੀ ਜ਼ਿੰਦਗੀ

ਨਾ ਕੋਈ ਲੈ ਤੇ ਨਾ ਕੋਈ ਤਾਲ

ਮੈਨੂੰ ਦੂਜੀ ਵਾਰੀ ਪਿਆਰ ਹੋਇਆ ਸੋਨਿਆ

ਦੂਜੀ ਵਾਰ ਵੀ ਹੋਇਆ ਤੇਰੇ ਨਾਲ

ਮੈਨੂੰ ਦੂਜੀ ਵਾਰੀ ਪਿਆਰ ਹੋਇਆ ਸੋਨਿਆ

ਦੂਜੀ ਵਾਰ ਵੀ ਹੋਇਆ ਤੇਰੇ ਨਾਲ


ਤੇਰਾ ਨਾਂ ਮੈਂ ਲਖਾਇਆ ਮੇਰੀ ਬਾਂਹ ਤੇ

ਮੇਰੇ ਕਮਰੇ ਤੇਰੀ ਤਸਵੀਰ ਵੇ

ਤੇਰਾ ਨਾਂ ਮੈਂ ਲਖਾਇਆ ਮੇਰੀ ਬਾਂਹ ਤੇ

ਮੇਰੇ ਕਮਰੇ ਤੇਰੀ ਤਸਵੀਰ ਵੇ

ਤੇਰੇ ਲਈ ਮੈਂ ਦੂਆਵਾਂ ਇਦਾ ਮੰਗਦੀ

ਮੇਰੇ ਕੋਲੋਂ ਪਰਿਸਾ਼ਨ ਹੋਗੇ ਪੀਰ ਵੇ


ਤੇਰੇ ਲਈ ਮੈਂ ਦੂਆਵਾਂ ਇਦਾ ਮੰਗਦੀ

ਮੇਰੇ ਕੋਲੋਂ ਪਰਿਸਾ਼ਨ ਹੋਗੇ ਪੀਰ ਵੇ

ਜਦੋਂ ਹੁੰਦਾ ਤੂੰ ਨਰਾਜ਼ ਚੰਨਾ ਮੇਰਿਆ

ਅਸੀਂ ਹੱਥਾਂ ਉੱਤੇ ਦੀਵੇ ਲਈਏ ਬਾਲ

ਮੈਨੂੰ ਦੂਜੀ ਵਾਰੀ ਪਿਆਰ ਹੋਇਆ ਸੋਨਿਆ

ਦੂਜੀ ਵਾਰ ਵੀ ਹੋਇਆ ਤੇਰੇ ਨਾਲ

ਮੈਨੂੰ ਦੂਜੀ ਵਾਰੀ ਪਿਆਰ ਹੋਇਆ ਸੋਨਿਆ

ਦੂਜੀ ਵਾਰ ਵੀ ਹੋਇਆ ਤੇਰੇ ਨਾਲ

ਮੈਨੂੰ ਦੂਜੀ ਵਾਰੀ ਪਿਆਰ ਹੋਇਆ ਸੋਨਿਆ

ਦੂਜੀ ਵਾਰ ਵੀ ਹੋਇਆ ਤੇਰੇ ਨਾਲ


Subscribe Email click and Check Out All Songs Updates In Punjabi. All latest punjabi song lyrics and punjabi status.

DUJI VAAR PYAR:- Downloadhere.

DUJI VAAR PYAR LYRICS (IN ENGLISH):-

DUJI-VAAR-PYAR-LYRICS-IN-ENGLISH

O mera pehla tu si tu ae jaanda
Saanu kattheya nu hoge kinne saal

O mera pehla tu si tu ae jaanda
Saanu kattheya nu hoge kinne saa

Mainu duji vaari pyar hoya sohneya
Duji vaar vi hoya ae tere naal

Ho mainu duji vaari pyar hoya sohneya
Duji vaar vi hoya ae tere naal

Haaye ve dooji vaar vi hoya ae tere naal
Haaye ve dooji vaar vi hoya ae tere

Main kise hor wal vekhaan dil kare naa
Hatth mera hor koi hatth fade naa

Kise hor wal vekha dil kare naa
Hatth mera hor koi hatth fade naa

Gallan meria he chak gaane likhde
Aa loki kehnde Jaani likhde kamaal

Mainu duji vaari pyar hoya sohneya
Duji vaar vi hoya ae tere naal

Ho mainu duji vaari pyar hoya sohneya
Duji vaar vi hoya ae tere naal

Main tainu supne ch vi ni chhad sakdi
Methon marke vi hona nai ae paap ve

Je pata karna main pyar kinna kardi
Tu samundra nu jaake lai naap ve

Main tainu supne ch vi ni chhad sakdi
Methon marke vi hona nai ae paap ve

Je pata karna main pyar kinna kardi
Tu samundra nu jaake lai naap ve

Besuri tera bina meri zindagi
Na koi lay te na koi taal

Mainu duji vaari pyar hoya sohneya
Duji vaar vi hoya ae tere naal

Ho mainu duji vaari pyar hoya sohneya
Duji vaar vi hoya ae tere naal

Tera naa’ main likhaya meri baah te
Mere kamre ch teri taveer ve

Tera naa’ main likhaya meri baah te
Mere kamre ch teri taveer ve

Tere layi main duaava eda mangdi
Mere kolo parehan hoge peer ve

Tere layi main duaava eda mangdi
Mere kolo parehan hoge peer ve

Jadon hunda tu naraz channa mereya
Assi hatth utte dive layiye ae baal

Ho mainu duji vaari pyar hoya sohneya
Duji vaar vi hoya ae tere naal

Mainu duji vaari pyar hoya sohneya
Duji vaar vi hoya ae tere naal

Also read lyrics ofSURMA DILJIT DOSANJH

Leave a Reply

Your email address will not be published. Required fields are marked *