Fri. Mar 29th, 2024

KALLA SOHNA NAI LYRICS (IN PUNJABI) :-AKHIL

KALLA SOHNA NAI LYRICS (IN PUNJABI) :-AKHIL

KALLA SOHNA NAI LYRICS (IN PUNJABI) :-

KALLA-SOHNA-NAI-LYRICS-IN-PUNJABI
Kalla Sohna Nai

Singer’s:Akhil

Album:Kalla Sohna Nai

Music:MixSingh

Lyrics:Babbu

Released:20-12-2019

KALLA SOHNA LYRICS:- Click tohere download full song/video.

ਜੋ ਜੋ ਤੂੰ ਕਿਹ ਦਿਨੇਂ

ਹੋਰ ਕੋਈ ਕਿਹ ਸਕਦਾ ਨੲੀ


ਤੂੰ ਜਿਦਾਂ ਪੰਗੇ ਲੈਣੇ

ਹੋਰ ਕੋਈ ਲੈ ਸਕਦਾ ਨੲੀ


ਤੈਨੂੰ ਛੱਡ ਵੀ ਸਕਦੀ ਆਂ

ਰੱਖਿਆ ਕਰ ਮੇਰਾ ਡਰ ਵੇ

ਤੂੰ ਕਲਾਂ ਸੋਨਾ ਨੲੀ

ਜ਼ਿਆਦਾ ਨਾ ਬਣਿਆ ਕਰ ਵੇ

ਤੂੰ ਕਲਾਂ ਸੋਨਾ ਨੲੀ

ਜ਼ਿਆਦਾ ਨਾ ਬਣਿਆ ਕਰ ਵੇ

ਥੋੜੀ ਦੇਰ ਕਰਦਾ ਹਾਂ

ਹਰ phoneਤੇ ਕਿਹਨਾਂ

ਕੀ ਪ੍ਰਧਾਨ ਮੰਤਰੀ

ਜਿਨ੍ਹਾਂ busy ਤੂੰ ਰਿਹਨਾ

(busy ਤੂੰ ਰਿਹਨਾ ਏ)

ਮੈਨੂੰ ਮਿੱਠਾ ਬਹੁਤ ਪਸੰਦ

ਕਦ cakeਲੇ ਆਇਆ ਕਰ

ਕਦੇ ਹੱਥ ਤੂੰ ਫੜਿਆ ਕਰ

ਕਦੇ ਪੈਰ ਦਬਾਇਆ ਕਰ

ਤੇਰ phone ਮੇਰੇ ਨਾਮ

ਅੱਗੇ ਇੱਕ ਦਿਲਵੀ ਭਰ ਵੇ

ਤੂੰ ਕਲਾਂ ਸੋਨਾ ਨੲੀ

ਜ਼ਿਆਦਾ ਨਾ ਬਣਿਆ ਕਰ ਵੇ

ਤੂੰ ਕਲਾਂ ਸੋਨਾ ਨੲੀ

ਜ਼ਿਆਦਾ ਨਾ ਬਣਿਆ ਕਰ ਵੇ

ਚਾਹੇ ਪਿਆਰ ਨਾ ਬੇਸ਼ੱਕ

ਮੇਰੇ ਵਾਲ ਨਾ ਪੱਟਿਆ ਕਰ

ਗੱਲ ਪੂਰੀ ਸੁਣਿਆ ਕਰ

ਵਿੱਚੋਂ ਨਾ ਕਟਿਆ ਕਰ(2)

ੳੁਹਨਾਂ ਨੂੰ ਹੀ ਚਾਹੁਣੇ ਤੂੰ

ਮੈਂ ਤੇਰੀchat,aa ਕੱਢੀਆਂ ਨੇ

ਸੱਭ ਨੂੰunfollow ਕਰ

ਜੋ ਤੈਥੋਂ ੳਮਰ ਵੱਡੀਆਂ ਨੇ

babbu ਤੂੰ ਬੰਦਾ ਬਣ

ਤੇਰੇ ਬਿਨਾ ਵੀ ਜਾਣਾਂ ਸਰ ਨੇ

ਤੂੰ ਕਲਾਂ ਸੋਨਾ ਨੲੀ

ਜ਼ਿਆਦਾ ਨਾ ਬਣਿਆ ਕਰ ਵੇ

ਤੂੰ ਕਲਾਂ ਸੋਨਾ ਨੲੀ

ਜ਼ਿਆਦਾ ਨਾ ਬਣਿਆ ਕਰ ਵੇ

Subscribe Email click and Check Out All Songs Updates In Punjabi. All latest punjabi song lyrics and punjabi status

KALLA SOHNA NAI :- Downloadhere

KALLA SOHNA NAI LYRICS (IN ENGLISH):-

KALLA-SOHNA-NAI-LYRICS-IN-PUJABI
KALLA SOHNA NAI

Jo jo tu keh dinne

Hor koyi keh sakda nai

Tu jiddan pange laine

Hor koyi lai sakda nai

Tainu chhad vi sakdi aan

Rakheya kar mera dar ve

Tu kalla hi sohna nai

Zyada na banneya kar ve

Tu kalla hi sohna nai

Zyada na banneya kar ve

Thodi der ch karda haan

Har phone te kehna ae

Ki pardhan mantri ae

Jinna busy tu rehna ae

Busy tu rehna ae

Mainu mitha bohat pasand ae

Kade cake le aaya kar

Kade hath tu phadeya kar

Kade pair dabaya kar

Tere phone ch mere naam

Agge ek dil vi bhar ve

Tu kalla hi sohna nai

Zyada na banneya kar ve

Tu kalla hi sohna nai

Zyada na banneya kar ve

Tu kalla hi sohna nai

Zyada na banneya kar ve

Chaahe pyar naal beshakk

Mere vaal na patteya kar

Gall poori sunneya kar

Vichon na katteya kar

Vichon na katteya kar

Ohna nu hi chauna ae tu

Main teri chat’an kaddiyan ne

Sab nu unfollow kar

Jo taithon umar ch waddiyan ne

Babbu tu banda ban

Tere bina vi jaana sar ve

Tu kalla hi sohna nai

Zyada na banneya kar ve

Tu kalla hi sohna nai

Zyada na banneya kar ve

Tu kalla hi sohna nai

Zyada na banneya kar ve

Also read lyrics of :-Surma-Diljit Dosanjh,Naagmani- Gurlez akhtar

Contact us to demand lyrics of your favorite songs. We will update is ASAP.
Lyrics of all Punjabi songs will be updated here. if you want to remove any mistake please reply us through contact us form.

Related Post

Leave a Reply

Your email address will not be published. Required fields are marked *