Collection of Heart Touching “Karan Aujla All time best Sad Status 2023” in Punjabi For Whatsapp and Facebook and alone status in Punjabi and sad love Shayari in Punjabi, Emotional sad Status Punjabi for Sad Shayari Lovers. Sad Punjabi Status and Sad Love Quotes in Punjabi for Boys and Girls.

FOLLOW KARAN AUJLA ON INSTAGRAM:-
SAD STATUS- KARAN AUJLA

ਮੇਰਾ ਲਿਬਾਸ ਸੀ ਉਹ ਸ਼ਖਸ,
ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ|

ਰੁੱਖਾਂ ਵਰਗਾ ਸਬਰ, ਖੂਹਾਂ ਜਹੀ ਗਹਿਰਾਈ,
ਕੱਖਾਂ ਵਾਂਗ ਮੁਹੱਬਤ ਰੁਲੀ ਤੇ ਉਮਰਾਂ ਲਈ ਜੁਦਾਈ
ਮੇਰੀ ਸਿਰਫ਼ ਤੇਰੇ ਨਾਲ ਬਣਦੀ ਸੀ
ਤੇ ਤੂੰ ਹੀ ਮੇਰਾ ਨਹੀਂ ਬਣਿਆ
ਪਾਣੀ ਦਰਿਆ ‘ਚ ਹੋਵੇ ਜਾਂ ਅੱਖਾਂ ਚ’
ਗਹਿਰਾਈ ਤੇ ਰਾਜ ਦੋਵਾਂ ਚ’ ਹੁੰਦੇ ਆ
ਉਲਝਣਾਂ ਦੀ ਭੀੜ ਵਿਚ
ਲਾਪਤਾ ਹੈ ਜ਼ਿੰਦਗੀ
ਜੇ ਤੇਰੇ ਬਿਨਾ ਸਰਦਾ ਹੁੰਦਾ,
ਤਾਂ ਕਾਤੋਂ ਮਿਨਤਾਂ ਤੇਰੀਆਂ ਕਰਦੇ…
ਅਸੀਂ ਸਿੱਧੇ ਸਾਧੇ ਵਲ ਵਿੰਗ ਨਹੀਂ ਆਉਂਦੇ
ਬਸ ਸਬਰ ਹੈ ਸਾਡਾ ਰੌਲਾ ਨੀ ਪਾਉਦੇ
SAD STATUS IN PUNJABI

ਗਵਾ ਕੇ ਭਾਲਦਾ
ਫਿਰ ਲੱਭ ਕੇ ਗਵਾਉਂਦਾ ਏ
ਓਹ ਪਿਆਰ ਤੋਂ ਅਗਾਹ
ਖੌਰੇ ਕੀ ਚਾਉਂਦਾ ਏ
ਤੇਰਾ ਛੱਡ ਜਾਣਾ, ਮੇਰਾ ਟੁੱਟ ਜਾਣਾ ,
ਬੱਸ ਜਜਬਾਤਾਂ ਦਾ ਧੋਖਾ ਸੀ ……..
ਨੀਂਦ ਖੋਹ ਰੱਖੀ ਹੈ ਓਦੀ ਯਾਦਾਂ ਨੇ……
ਸ਼ਿਕਾਇਤ ਓਹਦੀ ਦੂਰੀ ਦੀ ਕਰਾਂ
ਜਾਂ ਮੇਰੀ ਚਾਹਤ ਦੀ…
ਇਮਾਨਦਾਰੀ ਨਾਲ ਹਾਸੇ ਵੰਡ ਸੱਜਣਾ
ਦਿਲ ਤੋੜਨ ਦਾ ਕੰਮ ਬੇਈਮਾਨ ਕਰਦੇ ਆ !
Top 50 Attitude Quotes For Boys 2023:- Instagram caption
80+ Friendship Quotes In English 2023
Beautiful Life Quotes 2023- Stay Motivated
Best 30+ love Quotes in english..
Karan Aujla Punjabi Sad Status and Quotes
ਏਨਾ ਕਿਤਾ ਸੀ ਪਿਆਰ ਉਨੂੰ
ਪਰ ਉਹ ਦਿਲੋ ਕੱਡ ਕੇ ਪਰਾ ਗਈ😡😡😔😔😔
ਲੇਖਾਂ ਵਿੱਚ ਨਾ ਹੁੰਦੇ ਕਾਹਤੋਂ ਖ਼ਵਾਬਾਂ ਦੇ ਵਿੱਚ ਆਉਂਦੇ ਜਿਹੜੇ ,,😑
ਉਹ ਖੁੱਦ ਵੀ ਕਿੱਥੇ ਸੌਂਦੇ ਹੋਣੇ ਸਾਰੀ ਰਾਤ ਜਗਾਉਂਦੇ ਜਿਹੜੇ ..
ਦਿਲ ❤️ ਦੀਆਂ ਹਸਰਤਾ ਤੋਂ ਅਰਾਮ ਹੋ ਜਾਵੇ 😐
ਤੂੰ ਖੇਡ 🎲 ਉਹੀ ਬਾਜੀ ਕਿ ਸਭ ਤਮਾਮ ਹੋ ਜਾਵੇ ✅

ਸਾਨੂੰ ਲੱਗਾ ਝੌਰਾ ਵਿਛੜਨ ਦਾ ਘੁਣ ਖਾਈ ਜਾਏ ਤਨਹਾਈ ਦਾ
ਸਾਡੇ ਛਲਕਦਾ ਪਾਣੀ ਅੱਖਾਂ ‘ਚ ਗਵਾਹ ਤੇਰੀ ਬੇਵਫ਼ਾਈ ਦਾ।
ਜੇ ਗ਼ੈਰ ਹੁੰਦਾ ਅਸੀਂ ਨਾ ਰੋਂਦੇ ਖਾਰੇ ਹੰਝੂਆਂ ਨਾਲ ਨਾ ਹੱਥ ਧੋਂਦੇ
ਦਿਲ਼ ਤੇਰੇ ਹਵਾਲੇ ਸੀ ਕੀਤਾ ਤਾਈਂਓ ਰਹੂ ਅਫ਼ਸੋਸ ਜ਼ੁਦਾਈ ਦਾ।
ਉਂਝ ਪਿਆਰ ਤਾਂ ਲੋਕ ਵੀ ਕਰਦੇ ਨੇ…..
ਸਾਡਾ ਲੋਕਾ ਵਰਗਾ ਪਿਆਰ ਨਹੀ…..
ਜੋ ਤੈਂ ਕੀਤਾ ਸਾਨੂੰ ਭੁੱਲਣਾ ਨਹੀ…..
ਜੋ ਅਸੀ ਕੀਤਾ ਉਹ ਤੈਨੂੰ ਯਾਦ ਨਹੀ.!
ਸੱਜਣਾਂ ਕੀ ਹੋਈਆ ਜੇ ਤੂੰ ਅੰਦਰੋਂ ਤੋੜ ਸੁੱਟ ਗਿਆ,
“ਮਾਨ” ਦਾ ਚੱਲਿਆ ਕਿਸਮਤ ਤੇ ਕੋਈ ਜ਼ੋਰ ਨਹੀਂ,
ਦੇਖ ਲਈ ਤੇਰੇ ਬਿਨਾ ਵੀ ਜੀ ਲੈਣਾ,
ਅਸੀ ਹੋਏ ਇੰਨੇ ਵੀ ਕੰਮਜੋਰ ਨਹੀਂ