Laare Lyrics( in Punjabi):-The Punjabi song is sung by Maninder Buttar and has music composed and directed by B Praak.It is written by Jaani . The music video of Laare is directed by Arvindr Khaira starring Maninder Buttar and Sargun Mehta as a lead role.

Laare-maninder-buttar-lyrics-in-punjabi
Laare

Singer: Maninder Buttar
Album: Laare
Genre: Punjabi , Romantic , Love , Beat ,
MusicB Praak
LyricsJaani
LabelWhite Hill Music
Released: 21-10-2019

Laare- Maninder Buttar (mp3/mp4):- Download here

Laare lyrics in punjabi:-

ਮੈਂ ਸੱਭ ਕੁੱਝ ਛੱਡ ਦਿੱਤਾ ਤੇਰੇ ਕਰਕੇ
ਤੇਰੇ ਉਤੋਂ ਸਭ ਕੁੱਝ ਵਾਰੀ ਬੈਠੀਂ  
ਤੈਨੂੰ ਪਤਾ ਤਾਂ ਹੈ ਪਰ ਫ਼ਿਕਰ ਨਹੀਂ
ਤੇਰੇ ਲਈ ਮੈਂ ਯਾਰਾਂ ਵੇ ਕਵਾਰੀ ਬੈਠੀਂ
ਯਾਰੀ ਤੇਰੀ ਵੇ ਯਾਰੀ ਜਿਸਮਾਂ ਤੱਕ ਹੈ 
ਸਾਰੀ ਦੀ ਸਾਰੀ ਯਾਰੀ
ਯਾਰੀ ਤੇਰੀ ਵੇ ਯਾਰੀ ਜਿਸਮਾਂ ਤੱਕ ਹੈ 
ਸਾਰੀ ਦੀ ਸਾਰੀ 
ਵੇ ਧੱਕਾ ਹੋਣਾ ਮੇਰੇ ਨਾਲ
ਮੈਨੂੰ ਪਤਾ ਬੱਸ ਲਾਰੇ  
ਵੇ ਤੂੰ ਵਿਆਹ ਨੀ ਕਰਾਉਣਾਂ ਮੇਰੇ ਨਾਲ
ਮੈਨੂੰ ਪਤਾ ਬੱਸ ਲਾਰੇ  
ਵੇ ਤੂੰ ਵਿਆਹ ਨੀ ਕਰਾਉਣਾਂ ਮੇਰੇ ਨਾਲ
ਮੈਨੂੰ ਪਤਾ ਬੱਸ ਲਾਰੇ  
ਵੇ ਤੂੰ ਵਿਆਹ ਨੀ ਕਰਾਉਣਾਂ ਮੇਰੇ ਨਾਲ
ਯਾਰੀ ਤੇਰੀ ਵੇ ਯਾਰੀ ਜਿਸਮਾਂ ਤੱਕ ਹੈ 
ਸਾਰੀ ਦੀ ਸਾਰੀ ਯਾਰੀ
ਯਾਰੀ ਤੇਰੀ ਵੇ ਯਾਰੀ ਜਿਸਮਾਂ ਤੱਕ ਹੈ 
ਸਾਰੀ ਦੀ ਸਾਰੀ
ਅੱਖੀਆਂ ਸੂਰਮਾ ਮੈਂ ਪਾੳੁਣਾ ਛੱਡ ਤਾਂ 
ਜੱਗਦੇ ਹੀ ਰਹੀਏ ਹਾਏ ਸੋਨਾ ਛੱਡ ਤਾ
ਅੱਖੀਆਂ ਸੂਰਮਾ ਮੈਂ ਪਾੳੁਣਾ ਛੱਡ ਤਾਂ 
ਜੱਗਦੇ ਹੀ ਰਹੀਏ ਹਾਏ ਸੋਨਾ ਛੱਡ ਤਾ
ਤੇਰੇ ਪਿਛੇ ਛੱਡਤੇ ਮੈਂ ਘਰਦੇ ਮੇਰੇ 
ਤੇਰੇ ਪਿਛੇ ਹੱਸਨਾ ਹਸਾਉਣਾ ਛੱਡ ਤਾ 
ਕਿਉਂ ਰੋਲੇ ਪਾਉਂਣਾ ਮੇਰੇ ਨਾਲ
ਮੈਨੂੰ ਪਤਾ ਬੱਸ ਲਾਰੇ  
ਵੇ ਤੂੰ ਵਿਆਹ ਨੀ ਕਰਾਉਣਾਂ ਮੇਰੇ ਨਾਲ
ਮੈਨੂੰ ਪਤਾ ਬੱਸ ਲਾਰੇ  
ਵੇ ਤੂੰ ਵਿਆਹ ਨੀ ਕਰਾਉਣਾਂ ਮੇਰੇ ਨਾਲ
ਨਾ ਕਿਸੇ ਜੋਗਾ ਛੱਡੇ ਏਤਬਾਰ ਨਾ ਕਰਿਓ
ਕੱਦੇ ਕਿਸੇ ਸ਼ਾਇਰ ਨੂੰ ਪਿਆਰ ਨਾ ਕਰਿਓ
ਸ਼ਾਇਰੀ ਵਾਇਰੀ ਸੁਣ ਦਿਲ ਵਾਰ ਨਾ ਕਰਿਓ
ਕਿਸੇ ਜੋਗਾ ਛੱਡੇ ਏਤਬਾਰ ਨਾ ਕਰਿਓ
ਜਾਣੀ ਨਾਲ ਲਾਈਆਂ ਤੇ ਪੱਤਾ ਲੱਗਿਆ
ਕੱਦੇ ਕਿਸੇ ਸ਼ਾਇਰ ਨੂੰ ਪਿਆਰ ਨਾ ਕਰਿਓ
ਮੇਰਾ ਹੋਇਆ ਬੂਰਾ ਹਾਲ
ਮੈਨੂੰ ਪਤਾ ਬੱਸ ਲਾਰੇ  
ਵੇ ਤੂੰ ਵਿਆਹ ਨੀ ਕਰਾਉਣਾਂ ਮੇਰੇ ਨਾਲ
ਮੈਨੂੰ ਪਤਾ ਬੱਸ ਲਾਰੇ  

ਵੇ ਤੂੰ ਵਿਆਹ ਨੀ ਕਰਾਉਣਾਂ ਮੇਰੇ ਨਾਲ

 Subscribe Email  click and Check Out All Songs Updates In Punjabi. All latest punjabi song lyrics and punjabi status

 Laare Lyrics Maninder Buttar(in english):-

Laare-maninder-buttar-lyrics-in-english
Main sab kujh chhad ditta tere karke
Tere utton sab kujh vaari baithi aan
Tainu pata taa hai par fikar nahi
Tere layi main yaara ve kawari baithi aan

Yaari tere ve yaari
Jismaan tak hai saari di saari yaari
Yaari tere ve yaari
Jismaan tak hai saari di saari

Ve dhakka hona mere naal
Mainu pata bas laare aa
Ve tu viah ni karauna mere naal
Mainu pata bas laare aa
Ve tu viah ni karauna mere naal
Mainu pata bas laare aa
Ve tu viah ni karauna mere naal

Yaari tere ve yaari
Jisman tak hai saari di saari yaari
Yaari tere ve yaari
Jisman tak hai saari di saari

Akhiyan’ch surma main pauna chhaddta
Jagde hi rahiye haye sona chhadta
Akhiyan’ch surma main pauna chhaddta
Jagde hi rahiye haye sona chhadta

Tere pichhe chhadte main ghar de mere
Tere pichhe hasna hasauna chhadta
Kyun raule pauna mere naal…

Mainu pata bas laare aa
Ve tu viah ni karauna mere naal
Mainu pata bas laare aa
Ve tu vyah ni karauna mere naal

Na kise joga chhade aitbaar na kareyo
Kade kisi shaayar nu pyaar na kareyo
Shayari vayari sunn vaar na kariyo
Kise joga chhade aitbaar na kariyo
Jaani naal laiyan te pata laggeya
Kade kisi shaayar nu pyar naal kariyo

Ho mera hoya bura haal
Mainu pata bas laare aa
Ve tu viah ni karauna mere naal
Mainu pata bas laare aa
Ve tu viah ni karauna mere naal

Laare- Maninder Buttar (mp3/mp4):- Download here

Also check:-DUJI VAAR PYAR LYRICS (IN PUNJABI)-Sunanda Sharma