Punjabi Shayari” refers to the art of expressing emotions, love, and various aspects of life through poetic verses in the Punjabi language. Punjabi Shayari captures the essence of Punjabi culture, its vibrant heritage, and the deep emotions experienced by individuals.

Table of Contents
ਪੰਜਾਬੀ ਸ਼ਾਇਰੀ Punjabi Shayari On Life
ਸਿਰਫ ਮੁਹੱਬਤ ਨੂੰ ਹੀ ਬਦਨਾਮ ਕਰ ਰੱਖਿਆ ਲੋਕਾਂ ਨੇ
ਨਹੀਂ ਤਾਂ ਧੋਖੇ ਤਾਂ ਸੱਤ ਫੇਰਿਆ ਦੇ ਬਾਦ ਵੀ ਬਹੁਤ ਹੁੰਦੇ ਨੇ !!
ਗੱਲ ਮੁਹੱਬਤ ਦੀ ਹੁੰਦੀ ਤਾਂ
ਤੂੰ ਮੇਰੀਆਂ ਬਾਹਾਂ ਵਿੱਚ ਹੁੰਦੀ,
ਪਰ ਫੈਸਲਾ ਕਿਸਮਤ ਦਾ ਸੀ,
ਤਾਹੀ ਮੈ ਇਕੱਲਾ ਰਹਿ ਗਿਆ
ਕਾਫੀ ਤਜ਼ਰਬਾ ਹੁਣ ਜਿੰਦਗੀ ਦਾ
ਮਿੱਠੇ ਲਫ਼ਜ਼ਾਂ ‘ਚ ਜ਼ਹਿਰ ਦੇਖ ਲਈਦਾ ਹੁਣ
ਅੱਜ ਦਾ ਅਖਬਾਰ ਕੱਲ ਲਈ ਰੱਦੀ ਆ…
ਇਹ ਗੱਲ ਅਪਣੇ ਹੁਸਨ ਨੂੰ ਸਮਝਾ ਲਈ ਸੱਜਣਾ
ਬਾਬਿਓ… ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ ਦਿਲ
ਜੇ ਸਾਲਾ ਇਹੀ ਨਾ ਸਾਫ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ ਅਚਾਰ ਪਾਉਣਾ
ਪਿਆਰ ਤੇਰੀ, ਸੂਰਤ ਨਾਲ ਨਹੀ ਕਿਰਦਾਰ ਨਾਲ ਸੀ
ਸੌਕ-ਏ-ਹੁਸਨ ਹੁੰਦਾ ਤਾਂ, ਬਾਜਾਰ ਚਲੇ ਜਾਂਦੇ
ਰੋ ਰੋ ਕੇ ਤੇਰੇ ਪਿੱਛੇ ਅੱਖੀਆਂ ਮੈਂ ਗਾਲੀਆਂ
ਲੋਕੀ ਕਹਿੰਦੇ ਜ਼ਚਦੀਆਂ ਐਨਕਾਂ ਨੇਂ ਕਾਲੀਆਂ 😎

Heart Touching Punjabi Shayari
ਮਨ ਆਈਆਂ ਕਰਦਾ ਸਾਡੇ ਅਲਿਆ
ਜਿਸ ਦਿਨ ਦਿਲ ਤੋਂ ਉਤਰ ਗਿਆ ਨਾ
ਦੇਖ ਲੈ ਦੇਖਣ ਨੂੰ ਵੀ ਤਰਸੇਗਾ
ਤੇਰਾ ਗ਼ੈਰ ਨੂੰ ਗਲ ਨਾਲ ਲੱਗਣਾ
ਮੇਰੇ ਗਲ ਨੂੰ ਫਾਹੇ ਵਰਗਾ ਸੀ
ਆਪਣੇ ਕਿਰਦਾਰ ਤੇ ਪਰਦਾ ਪਾ ਕੇ …
ਹਰ ਸ਼ਖਸ ਕਹਿ ਰਿਹਾ ਜਮਾਨਾ ਠੀਕ ਨਹੀ .
ਸਮਝਿਆ ਕਰ ਜਜਬਾਤਾਂ ਨੂੰ ….
ਦੱਸ ਮਹੁਬਤ ਨੂੰ ਕਿਵੇ ਬਿਆਨ ਕਰਾ
ਕੱਚੀ ਉਮਰ ਨਾ ਦੇਖ ਫਰੀਦਾ ! ਪੱਕੇ ਬਹੁਤ ਇਰਾਦੇ ਨੇ ..
ਨਜ਼ਰਾ ਚੋ ਨਜ਼ਰਾਨੇ ਪੜੀਏ ! ਐਨੇ ਧੱਕੇ ਖਾਦੇ ਨੇ
ਹਾਲਾਤ ਹੀ ਸਿਖਾਉਦੇ ਨੇ ਗੱਲਾ ਸੁਣੀਆ ਤੇ ਸਹਿਣੀਆਂ
ਨਹੀ ਤਾ ਹਰ ਇਨਸਾਨ ਆਪਣੀ ਫਿਤਰਤ ਤੋ ਬਾਦਸਾਹ ਹੁੰਦਾ ਏ
55 Best And Unique Sad Punjabi Status For Instagram Caption
Sidhu Moose Wala Best Death Status, Quotes Of All Time
Best And Latest Good Morning Status In Hindi 2023


Punjabi Shayari on Life
ਆਪਣੇ ਅਰਮਾਨਾ ਦਾ ਗਲਾ ਘੁਟ ਕੇ ਜਿਊਦੇ ਨੇ ਸਭ….
ਇਥੇ ਹਰ ਕੋਈ ਕਾਤਿਲ ਹੀ ਤਾ ਹੈ
ਜਿਨ੍ਹਾਂ ਦੀਆਂ ਅੱਖਾਂ ਗੱਲ-ਗੱਲ ਤੇ ਭਿਜ ਜਾਂਦੀਆਂ ਨੇ
ਉਹ ਕਮਜੋਰ ਦਿਲ ਦੇ ਨਹੀ ਸਗੋਂ ਸੱਚੇ ਦਿਲ ਦੇ ਹੁੰਦੇ ਨੇ
ਜਿੰਨਾ ਨੂੰ ਦਿਲ ਤੇ ਲੱਗਦੀ ਹੈ ਓਹ ਅੱਖਾਂ ਤੋਂ ਨਹੀਂ ਹੋਵੇ
ਕਿਸੇ ਨੂੰ ਉਜਾੜ ਕੇ
ਵਸਿਆ ਤੇ ਕੀ ਵਸਿਆ
ਬੰਦਾ ਕਿਸੇ ਨੂੰ ਰਵਾ ਕੇ CHAN ਹੱਸਿਆ ਤੇ ਕੀ ਹੱਸਿਆ
ਕਦੇ ਕਦੇ ਹੰਜੂ ਮੁਸਕਾਨ ਤੋਂ ਜਿਆਦਾ special ਹੁੰਦੇ ਨੇ ਕਿਓਕਿ .. “Smile “ਤਾਂ ਸਾਰਿਆਂ ਲਈ ਹੁੰਦੀ ਹੈ ਪਰ
ਹੰਜੂ ਓਹਨਾ ਲਈ ਹੁੰਦੇ ਨੇ
ਜਿਹਨਾ
ਨੂ ਅਸੀਂ ਖੋਣਾ ਨਹੀ ਚਾਹੁੰਦੇ …
ਹੁਣ ਤਾਂ ਬਸ
ਉੱਥੇ ਜਾਣ ਨੂੰ ਬਹੁਤ ਦਿਲ ਕਰਦਾ ਹੈ ਕੋਈ ਮੁੜ ਕੇ ਵਾਪਿਸ ਨਹੀ ਆਇਆ
ਜ਼ਿੰਦਗੀ ਵਿੱਚ ਕੁੱਝ ਲੋਕ ਏਦਾਂ ਦੇ ਵੀ ਹੁੰਦੇ ਨੇ,
ਜਿਸ ਨਾਲ ਜਿੰਨੀ ਵੀ ਲੜਾਈ ਕਰ ਲਉ,
ਪਰ ਉਸ ਨੂੰ ਛੱਡਣਾ ਬਹੁਤ ਮੁਸ਼ਕਿਲ ਹੁੰਦਾ…
ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ, 🙏 ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ।
ਕੋਈ ਮੁਕਾਬਲਾ ਨੀ ਇਹਨਾਂ ਦਾ ਲੱਖਾਂ ਤੇ ਹਜ਼ਾਰਾਂ ਵਿੱਚ
ਚਿਣੇ ਗਏ ਸੀ ਕੌਮ ਖਾਤਿਰ ਸਰਹਿੰਦ ਦੀਆਂ ਦਿਵਾਰਾਂ ਵਿੱਚ
ਰੋਜ਼ ਰੋਜ਼ ਤੜਫਣ ਨਾਲੋਂ
ਮਰ ਜਾਣਾਂ ਚੰਗਾ
ਰੋਜ਼ ਰੋਜ਼ ਕਿਸੇ ਦੀਅਾਂ ਯਾਦਾਂ
ਵਿੱਚ ਧੁਖਣ ਨਾਲੋਂ
ਸੜ ਜਾਣਾਂ ਚੰਗਾ
ਅਸੀ ਪਿਅਾਰ ਨਿਭਾੳੁਂਦੇ ਰਹੇ
ਰੁੱਸੇ ਹੋੲੇ ਯਾਰ ਮਨਾੳੁਂਦੇ ਰਹੇ
ਦਿਲ ਤੇ ੳੁਦੋਂ ਟੁੱਟਿਅਾ ਜਦੋਂ ਪਤਾ
ਲੱਗਿਅਾ ਯਾਰ ਹੀ ਸਾਡੇ ਨਾਲ
ਦਗਾ ਕਮਾੳੁਂਦੇ ਰਹੇ
ਕਿਤੇ ਕੱਲਾ ਨਾਂ ਰਹਿ ਜਾਵਾਂ
ਇਸ ਲਈ ਮੈਂ ਆਪਣੇ ਨਾਲ ਰਹਿੰਦਾ ਹਾਂ
ਕੁੰਜ ਲਾਹ ਦੇਣ ਨਾਲ
ਆਦਤਾਂ ਨਹੀਂ ਬਦਲਦੀਆਂ
ਤੂੰ ਪਿਆਰ ਦੀ ਗੱਲ ਕਰਦਾ
ਧੋਖਾ ਤਾਂ ਲੋਕੀਂ ਚਾਰ ਲਾਵਾਂ ਤੋਂ ਬਾਅਦ ਵੀ ਦਈ ਜਾਂਦੇ ਨੇ

Punjabi Shayari love
ਕਦੇ ਮੇਰਾ ਖ਼ਿਆਲ ਆਏ ਤਾਂ
ਆਪਣਾ ਆਪ ਖ਼ਿਆਲ ਰੱਖੀ
ਹਾਸੇ ਵੰਡਦਾ ਹੋਇਆ ਵੀ ਚਲਦਾ ਫਿਰਦਾ ਮੋਇਆ ਵਾਂ
ਪੂਰੀ ਰੋਟੀ ਲੱਭਣ ਲਈ ਬੁਰਕੀ ਬੁਰਕੀ ਹੋਇਆ ਵਾਂ
ਮੇਰਾ ਲਿਬਾਸ ਸੀ ਉਹ ਸ਼ਖਸ
ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ
ਰੁੱਖਾਂ ਵਰਗਾ ਸਬਰ, ਖੂਹਾਂ ਜਹੀ ਗਹਿਰਾਈ,
ਕੱਖਾਂ ਵਾਂਗ ਮੁਹੱਬਤ ਰੁਲੀ ਤੇ ਉਮਰਾਂ ਲਈ ਜੁਦਾਈ
ਪਾਣੀ ਦਰਿਆ ‘ਚ ਹੋਵੇ ਜਾਂ ਅੱਖਾਂ ਚ’
ਗਹਿਰਾਈ ਤੇ ਰਾਜ ਦੋਵਾਂ ਚ’ ਹੁੰਦੇ ਆ
ਉਲਝਣਾਂ ਦੀ ਭੀੜ ਵਿਚ
ਲਾਪਤਾ ਹੈ ਜ਼ਿੰਦਗੀ
Read More:-
Sidhu Moosewala (ਸਿੱਧੂ ਮੂਸੇਵਾਲਾ) Attitude Status Lines And Quotes 2023
Top 50 karan Aujla all time Best Sad Status 2023
Latest 2022 Punjabi Status for Whatsapp , facebook , Instagram