Naagmani Song Lyrics (in Punjabi)– Khan Bhaini Ft. Gurlez Akhtar

Naagmani Song Lyrics (in Punjabi):-

Punjabi song lyrics:-

naagmani-song-lyrics-in-english
Naagmani

Title: Naagmani
Album: Naagmani
Lyrics: Khan Bhaini
Music: Laddi Gill
Label: Single Track Studios
Category: Single Track
Duration: 3 Mins 59 Secs

NAAGMANI LYRICS:-Click to here Download full song/video.


ਹੋ ਨਾਗਮਣੀ ਵਾਂਗੂੰ ਰੱਖੀਂ ਸਾਂਭ ਕੇ ਜਵਾਨੀ
 ਵੇ ਬੈਜੀ ਨਾ ਕਰਾਕੇ ਨੁਕਸਾਨ ਕੋਈ ਜਾਣੀ
ਡੰਗ ਮਾਰਦੀ ਤੇ ਟੀਕਟਾਂ ਪਾੜ ਦੀ(2)
ਮੈਂ ਛੱਡ ਦੀ ਨਾ ਕੱਚ ਮੁੰਡਿਆਂ
ਚੰਡੀਗੜ੍ਹ ਦੀ ਨਾਗਿਨ ਫਿਰੇ ਛੇੜਦਾ
ਵੇ ਬੱਚ ਬੱਚ ਬੱਚ ਮੁੰਡਿਆਂ
ਚੰਡੀਗੜ੍ਹ ਦੀ ਨਾਗਿਨ ਫਿਰੇ ਛੇੜਦਾ
ਵੇ ਬੱਚ ਬੱਚ ਬੱਚ ਮੁੰਡਿਆਂ
ਬਿੱਲੋ ਜਾਣਦੇ ਤੂੰ ਗੱਲਾਂ ਕਰੇ ਕੇੜੀਆਂ
ਨੀ ਮੈਂ ਤੇਰੇ ਜਿਹੀਆਂ ਕਿੱਲੀਆਂ ਬਥੇਰੀਆਂ 
ਬਿੱਲੋ ਜਾਣਦੇ ਤੂੰ ਗੱਲਾਂ ਕਰੇ ਕੇੜੀਆਂ
ਨੀ ਮੈਂ ਤੇਰੇ ਜਿਹੀਆਂ ਕਿੱਲੀਆਂ ਬਥੇਰੀਆਂ 
ਹੋ ਰੱਖਾਂ ਦੱਬ ਵਿਚ ਬੀਨ 32 ਬੋਰ ਦੀ 
ਰੱਖਾਂ ਦੱਬ ਵਿਚ ਬੀਨ 32 ਬੋਰ ਦੀ 
ਨੀ ਦੂਕੀ ਤੀਕੀ ਕਿਥੇ ਆੜਦੀ
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ 
ਤੂੰ ਨਾਗਿਨ ਜੇ ਚੰਡੀਗੜ੍ਹ ਦੀ 
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ 
ਤੂੰ ਨਾਗਿਨ ਜੇ ਚੰਡੀਗੜ੍ਹ ਦੀ
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ 
ਤੂੰ ਨਾਗਿਨ ਜੇ ਚੰਡੀਗੜ੍ਹ ਦੀ
ਹੂੰਦੇ ਚਰਚੇ ਜੱਟੀ ਦੇ UK ਵੱਲ ਵੇ
ਕਰੇ ਕੇੜੇ ਸੰਗਰੂਰ ਦੀ ਤੂੰ ਗੱਲ ਵੇ
ਹੱਲੇ ਲੱਭਿਆ ਨੀ Nasa ਕੋਲੋਂ ਮੁੰਡਿਆਂ
ਮੇਰੇ ਨਖਰੇ ਦੇ ਜਿਹਰ ਦਾ ਕੋਈ ਹੱਲ ਵੇ
ਰੱਖ care ਤੂੰ ਕਹੀਂ ਨਾ ਮੈਨੂੰ ਫੇਰ ਵੇ
ਦੱਸਿਆ ਨੀ ਸੱਚ ਮੁੰਡਿਆਂ
ਚੰਡੀਗੜ੍ਹ ਦੀ ਨਾਗਿਨ ਫਿਰੇ ਛੇੜਦਾ
ਵੇ ਬੱਚ ਬੱਚ ਬੱਚ ਮੁੰਡਿਆਂ
ਚੰਡੀਗੜ੍ਹ ਦੀ ਨਾਗਿਨ ਫਿਰੇ ਛੇੜਦਾ
ਵੇ ਬੱਚ ਬੱਚ ਬੱਚ ਮੁੰਡਿਆਂ
ਹੋ ਐਵੇਂ ਛੱਡ ਨਾ ਰਕਾਨੇ ਬੋਤੇ ਪੈਰ ਨੀ
ਸਾਡਾ ਬੱਜਦਾ ਸ਼ਿਕਾਰੀਆਂ ਦਾ ਸ਼ਹਿਰ ਨੀ 
ਹੋ ਪੀਜੋ peg ਮਿਲਾ ਕੇ ਮੁੰਡਾਂ ਬੱਲੀਏ
ਨਖ਼ਰੇ ਤੇਰੇ ਦਾ ਜੇੜਾ ਜਿਹਰ ਨੀ
ਹੋ ਆਪਾਂ ਰੀਝਾਂ ਦਾ ਲਾ ਲਾ ਬੋਰ ਦੇ ਬੱਲੀਏ
ਜਿਥੇ ਵੀ ਗਰਾਰੀ ਅੜਦੀ 
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ 
ਤੂੰ ਨਾਗਿਨ ਜੇ ਚੰਡੀਗੜ੍ਹ ਦੀ
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ 
ਤੂੰ ਨਾਗਿਨ ਜੇ ਚੰਡੀਗੜ੍ਹ ਦੀ
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ 
ਤੂੰ ਨਾਗਿਨ ਜੇ ਚੰਡੀਗੜ੍ਹ ਦੀ
ਤੂੰ ਜੱਟਾਂ ਛੱਡ ਦੇ ਜਵਾਕਾਂ ਵਾਲੀ hind ਵੇ 
ਸੱਭ ਜਾਨੀ ਪਟਾਰੀ ਨੇ ਖਿੰਡ ਵੇ
ਹੋ ਕਿਥੇ ਸਾਂਭੇ ਗਾ ਜੱਟੀ ਦੇ attitude ਨੂੰ
ਹੋ ਬੱੜੇ ਮੋੜੇ ਵੇ ਤੇਰੇ ਜਿਹੇ ਪਿੰਡ ਵੇ
ਹੋ ਗੁੱਤ ਮਾਰਦੀ ਫੂਕਾਰੇ ford ਵਾਂਗਰਾਂ 
ਜੋ ਛੱਡੀ ਦਾ clutch ਮੁੰਡਿਆਂ 
ਚੰਡੀਗੜ੍ਹ ਦੀ ਨਾਗਿਨ ਫਿਰੇ ਛੇੜਦਾ
ਵੇ ਬੱਚ ਬੱਚ ਬੱਚ ਮੁੰਡਿਆਂ
ਚੰਡੀਗੜ੍ਹ ਦੀ ਨਾਗਿਨ ਫਿਰੇ ਛੇੜਦਾ
ਵੇ ਬੱਚ ਬੱਚ ਬੱਚ ਮੁੰਡਿਆਂ
ਹੋ ਚੰਡੀਗੜ੍ਹ ਤੋਂ ਨਿਕਲ ਬਿੱਲੋ ਬਾਰ ਨੀ 
ਖ਼ਾਨ ਭੈਣੀ ਆਲਾ search ਤਾਂ ਮਾਰ ਨੀਂ
ਹੂੰਦੀ ਭੈਣੀ ਆਲਾ ਭੈਣੀ ਆਲਾ ਬੱਲੀਏ
ਪਿੰਡੋਂ ਰੱਖੀ Miami ਤੱਕ ਮਾਰ ਨੀਂ 
ਹੋ ਜੱਟ ਚੱੜਦਾ ਦਿਮਾਗ ਨੂੰ ਅਾ ਜੱਟੀਏ 
ਜੋ ਲਾਲੇ ਨੂੰ ਸ਼ਰਾਬ ਚੜਦੀ 
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ 
ਤੂੰ ਨਾਗਿਨ ਜੇ ਚੰਡੀਗੜ੍ਹ ਦੀ
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ 
ਤੂੰ ਨਾਗਿਨ ਜੇ ਚੰਡੀਗੜ੍ਹ ਦੀ
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ 
ਤੂੰ ਨਾਗਿਨ ਜੇ ਚੰਡੀਗੜ੍ਹ ਦੀ

 Subscribe Email  click and Check Out All Songs Updates In Punjabi. All latest punjabi song lyrics and punjabi status

 Naagmani Song Khan Bhaini Ft. Gurlez Akhtar: Download here

Naagmani Song Lyrics (in English):-

Naagmani-Gurlez-akhtar-lyrics-in-punjabi

Naagmani Wangu Rakhi Saambh Ke Jawani,Ve Beh Jayi Na Karake Nuksan Koi Jaani, Dang Maardi Ticket Kattan Paar Di, Ve Dang Maardi Ticket Kattan Paar Di, Main Shad Di Na Kach Mundeya, Chandigarh Di Naagin Phire Chhed Da, Ve Bach, Bach, Bach Mundeya, Ho Chandigarh Di Naagin Phire Chhed Da, Ve Bach, Bach, Bach Mundeya. Ho Billo Jaan De Tu Gallan Karein Kediyan, Ni Main Tere Jahiyan Keeliyan Batheriyan,
Ho Bilo Jaan De Tu Gallan Karein Kediyan, Ni Main Tere Jahiyan Keeliyan Batheriyan, Ho Rakhaan Dabb Wich Been 32 Bore Di, Rakhaan Dabb Wich Been 32 Bore Di, Ni Dukki-Tikki Kithe Arhdi, Ho Bilo Jatt Vi Sapera Sangrur Da, Tu Nagin Je Chandigarh Di, Ho Billo Jatt Vi Sapera Sangrur Da, Tu Naagin Je Chandigarh Di (X2), Aa Hunde Charche Jatti De Uk Wale Ve, Kare Kede Sangrur Di Tu Gal Ve, Haale Labbeya Ni Nasa Kolon Mundeya, Mere Nakhre De Zehar Da Koi Hall Ve, Rakh Care Tu Kahin Na Mainu Fer Ve, Dasseya Ni Sach Mundeya, Ho Chandigarh Di Naagin Phire Chhed Da, Ve Bach Bach Bach Mundeya (X2). Ho Ainve Chhad Na Rakane Baute Pair Ni, Sada Wajda Shikariyan Da Shehar Ni, Ho Peeju Peg Ch Milaake Munda Balliye, Aah Nakhre Tere Da Jeda Zehar Ni, Ho Appan Reejhan Laa-Laa Bhorde Aa Balliye, Ni Jithe Vi Garaari Arhdi, Ho Bilo Jatt Vi Sapera Sangrur Da Tu Nagin Je Chandigarh Di (X3). Tu Jatta Chhad De Jawak’an Wali Hind Ve, Sab Jaaniyan Pataariyan Ne Khind Ve, Oh Kithe Saambhenga Jatti De Attitude Nu, O Bade Tere Jahe Morhe Aa Main Pind Ve, Ho Gut Maardi Fukaare Ford Wangra, Jeyon Chhaddi Da Clucth Mundeya, Ho Chandigarh Di Naagin Phire Chhed Da, Ve Bach Bach Bach Mundeya (X2). Ho Chandigarh Cho Nikal Kudey Bahar Ni, Khan Bhaini Wala Search Tan Maar Ni, Hundi Bhaini Aala, Bhaini Aala Baliye, Pindon Rakhi Aa Miami Tak Maar Ni, Ho Jatt Chad Da Dimag Nu Aa Jattiye, Jeyon Laale Nu Sharab Chad Di, Ho Billo Jatt Vi Sapera Sangrur Da Tu Nagin Je Chandigarh Di (X3).

Also Read lyrics of:- Surma- Diljit dosanjh 


Leave a Reply