
Punjabi Attitude Status for Whatsapp, Insta And Facebook.
26.ਤੇਰੇ ਨਾਲ ਚੁੱਪ ਤੇਰੇ ਨਾਲ ਬਾਤ,ਬਸ ਇੰਨੇ ਕੁ ਜਜਬਾਤ♥
27.ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ
28.ਤੂੰ ਬੇਸ਼ਕ ਮੇਰਾ ਪਹਿਲਾ ਪਿਆਰ ਹੈ,ਪਰ ਮੈਂ ਤੈਨੂੰ ਚਾਹਿਆ ਹੈ ਆਖਰੀ ਪਿਆਰ ਵਾਂਗੂੰ।।
29.ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..
30.ਪਾ ਵੀਹਣੀ ਵਿੱਚ ਚੂੜਾ,ਸਾਥ ਬਣ ਗਿਆ ਗੂੜਾ।
31.ਕੁੜੀ ਫਬਦੀ ੲੇ ਸੂਟ ਸਲਵਾਰ ਨਾਲ..ੳੁਤੋਂ ਖੜੀ ਹੋਵੇ ਮੁੰਡੇ ਸਰਦਾਰ ਨਾਲ।
32.ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ,ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,ਮੇਰਾ ਵੀ ਹੈ
33.ਸੀਨੇ ਨਾਲ ਲਗਿਆ ਦਿਲ ਨਾ ਮੇਰਾ ਹੋ ਸਕਿਆ,ਮਿੱਠਾ ਜਿਹਾ ਮੁਸਕਰਾ ਕੇ ਜੋ ਤੂੰ ਤੱਕਿਆ ਦਿਲ ਤੇਰਾ ਹੋ ਗਿਆ।
34.ਰਾਜ਼ ਖੋਲ ਦਿੰਦੇ ਨੇ ਮਾਮੂਲੀ ਜਿਹੇ ਇਸ਼ਾਰੇ ਅਕਸਰ,ਕਿੰਨੀ ਖਾਮੋਸ਼ ਮੁਹਬੱਤ ਦੀ ਜ਼ੁਬਾਨ ਹੁੰਦੀ ਏ
Punjabi Attitude Status
35.ਸਿਰਫ ਇਕ ਵਾਰ ਆ ਜਾਓ ਸਾਡੇ ਦਿਲ ਚ ਆਪਣਾ ਪਿਆਰ ਵੇਖਣ ਲਈ, ਫਿਰ ਵਾਪਿਸ ਜਾਣ ਦਾ ਇਰਾਦਾ ਅਸੀਂ ਤੁਹਾਡੇ ਤੇ ਛੱਡ ਦੇਵਾਂਗੇ।
36.ਜਦੋਂ ਦੀਆਂ ਤੇਰੇ ਨਾਲ ਲਾਈਆਂ ਨੇ,ਦੁਨੀਆਂ ਦੀ ਭੀੜ ਤੋਂ ਬਚਦੇ ਹਾਂ,ਪਹਿਲਾਂ ਬਾਹਰੋਂ ਜਚਦੇ ਸੀ,ਅਜਕਲ ਅੰਦਰੋਂ ਜਚਦੇ ਹਾਂ
Punjabi Love Status, Messages, Shayari,Quotes
37.ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ ਵੇ ਮੈਂ ਮਰ ਮਿਟ ਜਾਉਂ,ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ
38.ਕੋਈ ਲੰਬੀ ਚੋੜੀ ਗੱਲ ਨਹੀ , ਬੱਸ ਇਹੀ ਕਿਹਨਾ ਚਾਹੁੰਦੀ ਹਾਂ , ਤੇਰੇ ਹੱਥਾਂ ਵਿਚ ਹੱਥ ਦੇਕੇ , ਮਹਿਫੂਜ਼ ਰਹਿਨਾ ਚਾਹੁੰਦੀ ਹਾਂ।
39.ਮੇਰਾ ਪਿਆਰ ਤੇਰੇ ਲਈ ਸੱਚਾ ਹੈ ,ਲੋੜ ਨਾ ਮੇਨੂੰ ਜੱਗ ਨੂੰ ਦਿਖਾਉਣ ਦੀ , ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ ਚੂੜਾ ਪਾਉਣ ਦੀ ॥
40.ਤੂੰ ਮੇਰਾ #Heart ਤੇ ਮੈਂ ਤੇਰੀ #HeartBeat,ਜਦੋ ਵੀ ਤੂੰ ਲਵੇ ਸਾਹ ਮੈ ਓਦੋ ਹੋਵਾ Repeat …
41.ਮੇਨੂੰ ਸੱਬ ਕੁਛ ਦਿਤਾ ਮਲਿਕ ਨੇ ,ਕਿਸੇ ਚੀਜ ਦੀ ਥੋੜ ਨਹੀ ,ਹੁਣ ਤੂੰ ਵੀ ਮੇਨੂੰ ਮਿਲ ਜਾਣਾ ,ਹੋਰ ਕਿਸੇ ਦੀ ਮੇਨੂੰ ਲੋੜ ਨਹੀ॥
42.ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ , ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ ।
43.ਮੈ ਤੇ ਤੂੰ ਸੋਹਣਿਆ ,ਦੋ ਜਿਸਮ ਇੱਕ ਜਾਨ..ਮੇਰੀ ਨਿੱਕੀ ਜੇਹੀ ਦੁਨੀਆ ਚ , ਤੂੰ ਮੇਰਾ ਸੰਸਾਰ।
44.ਤੇਰੇ ਵੱਲ ਤੱਕਾਂ ਤਾ ,ਚਿੱਤ ਨੂੰ ਮਿਲ ਜਾਂਦਾ ਸਕੂਨ ਵੇ ..ਅੱਧਾ ਕਿੱਲੋ ਵੱਧ ਜਾਂਦਾ ,ਮੇਰੇ ਵਿਚ ਖੂਨ ਵੇ ..
45.ਜਿੰਦਗੀ ਦਾ ਕੁਝ ਪਤਾ ਨਹੀ ਕੱਦ ਮੁਕ ਜਾਣਾ .,ਸਾਹਾ ਦੀ ਏਸ ਡੋਰ ਨੇ ਕੱਦ ਟੁੱਟ ਜਾਣਾ .. ਵੇਖ ਲਵੀਂ ਭਾਵੇ ਤੂੰ ਲੱਖ ਵਾਰ ਰੁੱਸ ਕੇ, ਇੱਕ ਤੇਰੀ ਖਾਤਰ ਅਸੀਂ ਹਰ ਕਿਸੇ ਅੱਗੇ ਝੁਕ ਜਾਣਾ ..
46.♡♡ਰੱਬ ਮੇਹਰ ਕਰੇ ਜੇ ਸਾਡੇ ਤੇ , ਜ਼ਿੰਦਗੀ ਦੀਆਂ ਆਸਾਂ ਪੂਰੀਆਂ ਹੋਣ,ਅਸੀਂ ਹਰ ਪਲ ਨਾਲ ਤੇਰੇ ਰਹੀਏ , ਕਦੇ ਪਿਆਰ ਵਿਚ ਨਾ ਦੂਰੀਆਂ ਹੋਣ
47.ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ, ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ
Punjabi Attitude Status
For more Shayari, Status and quotes(click here)
48.ਸੁਪਨੇ ਸੰਦੂਰੀ ਮੈਂ ਬੁਨੀ ਬੇਠੀ ਆ , ਦਿਲ ਵਾਲਾ ਹਾਣੀ ਉਹਨੂੰ ਚੁਣੀ ਬੇਠੀ ਆ
49.ਜੋ ਅਸਰ ਹੈ ਅੱਖ ਦੀ ਮਾਰ ਅੰਦਰ,ਓਹ ਨਾ ਤੀਰ ਤੇ ਨਾ ਤਲਵਾਰ ਅੰਦਰ
50.ਇਕ ਸਾਫ਼ ਜੇਹੀ ਗੱਲ 2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆ ☺☺ Feeling ਨੂੰ ਸਮਝੋ ਜੀ ਅਸੀਂ ਦਿਲ ਤੋ ਤੁਹਾਡੇ ਤੇ ਮਰਦੇ ਆ