sukh tera dita lahiye shabad

Sukh Tera Dita lahiye Shabad Lyrics- Mp3 Download

Lyricsmusicworship

“Sukh Tera Dita Lahiye Shabad” ਸੁਖ ਤੇਰਾ ਦਿੱਤਾ ਲਹਿਇਏ is a popular Shabad (spiritual hymn) from Sri Guru Granth Sahib Ji, sung by Bhai Sarabjit Singh Patna Sahib Wale. Many other Raagis, including Bhai Sukhwinder Singh Ratan and Joginder Singh Riar, have also performed kirtan (devotional singing) of this Shabad.

sukh tera dita lahiye shabad
sukh tera dita lahiye shabad
Shabad GurbaniSukh Tera Dita Lahiye
SingerBhai Sarabjit Singh Patna Sahib Wale
AlbumSukh Tera Ditta Lahiye
LyricsGuru Arjan Dev Ji
SGGS Ang749
Content KeywordsSukh, Satgur, Simar, Waheguru
Sukh Tera Dita Lahiye Mp3 Download

Sukh Tera Dita Lahiye Lyrics In English

Sukh Tera Dita Lahiye
Sukh Tera Dita Lahiye…
Tudh Bhave Ta Naam Japavah
Tudh Bhawai Ta Naam Japaaveh
Sukh Tera Dita Lahiye
Sukh Tera Dita Lahiye…

Parbrahm Parmesar Satgur
Aape Karnaihara
Aape Karneihara
Charan Dhoor Teri Sewak Maagai
Tere Darsan Kao Balihara
Tere Darsan Kao Balihara

Laal Rangile Preetam Manmohan
Lal Rangeele Pritam Man Mohan
Tere Darsan Kao Ham Baare
Tere Darshan Ko Hum Bare

Charan Dhood Teri Sevak Maange
Tere Darsan Kao Balihara
Tudh Bhave Ta Naam Japavah
Tudh Bhawai Ta Naam Japaaveh
Sukh Tera Ditta Lahiye
Sukh Tera Dita Lahiye…

Mere Ram Rai Mere Ram Rai
Jion Rakhah Tio Rahiye
Jeon Raakheh Tion Rahiye…

Je Sukh Dehe Ta Tujhe Araadhi
Je Sukh Dehi Ta Tujhah Aradhi
Dukh Bhi Tujhei Dhyayi…
Je Bhukh Dehe Ta It Hi Raja
Je Bhukh Dehe Ta It Hi Raaja
Dukh Vich Sookh Manayi

Waheguru Waheguru Waheguru Waheguru…

Mere Ram Rai Mere Ram Rai
Jion Rakhah Tio Rahiye
Jeon Raakheh Tion Rahiye…
Tudh Bhave Ta Naam Japavah
Tudh Bhawai Ta Naam Japaaveh
Sukh Tera Ditta Lahiye
Sukh Tera Dita Lahiye…

Mukat Bhugat Jugat Teri Sewak
Jis Tu Aap Kraaehi
Jis Tu Aap Kraaihi…
Taha Baikunth Jah Kirtan Tera
Tu Aape Sardha Laaehe
Tu Aape Sardha Laaehe
Tudh Bhaave Ta Naam Japavah
Tudh Bhawai Ta Naam Japaaveh
Sukh Tera Ditta Lahiye
Sukh Tera Dita Lahiye…

Simar Simar Simar Naam Jeeva
Tan Man Hoi Nihala
Tan Man Hoye Nihaala…
Charan Kamal Tere Dhoye Dhoye Peeva
Mere Satgur Deen Dayala
Mere Satguru Deen Daiyala…
Tudh Bhave Ta Naam Japavah
Tudh Bhawai Ta Naam Japaaveh
Sukh Tera Ditta Lahiye
Sukh Tera Dita Lahiye…

Kurbaan Jaai Us Vela Suhavi
Jit Tumrai Duaarai Aaia
Jit Tumre Dwaare Aaya…

Hao Aaiya Dooron Chal Kai
Main Taki Tau Sarnaai Jeeo…

Waheguru Waheguru Waheguru Waheguru…

Nanak Kau Prabh Bhaye Kripala
Satgur Poora Paya
Satgur Poora Paya
Tudh Bhaave Ta Naam Japavah
Tudh Bhawai Ta Naam Japaaveh
Sukh Tera Ditta Lahiye
Sukh Tera Dita Lahiye…

Sukh Tera Ditta Lahiye Lyrics in Gurmukhi

ਸੁਖੁ ਤੇਰਾ ਦਿਤਾ ਲਹੀਐ
ਸੁਖੁ ਤੇਰਾ ਦਿਤਾ ਲਹੀਐ ..Repeat
ਤੁਧੁ ਭਾਵੈ ਤਾ ਨਾਮੁ ਜਪਾਵਹਿ
ਤੁਧੁ ਭਾਵੈ ਤਾ ਨਾਮੁ ਜਪਾਵਹਿ ..Repeat
ਸੁਖੁ ਤੇਰਾ ਦਿਤਾ ਲਹੀਐ
ਸੁਖੁ ਤੇਰਾ ਦਿਤਾ ਲਹੀਐ ..Repeat

ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ
ਆਪੇ ਕਰਣੈਹਾਰਾ
ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ
ਤੇਰੇ ਦਰਸਨ ਕਉ ਬਲਿਹਾਰਾ

ਤੇਰੇ ਦਰਸਨ ਕਉ ਬਲਿਹਾਰਾ …Repeat

ਲਾਲ ਰੰਗੀਲੇ ਪ੍ਰੀਤਮ ਮਨਮੋਹਨ
ਲਾਲ ਰੰਗੀਲੇ ਪ੍ਰੀਤਮ ਮਨਮੋਹਨ
ਤੇਰੇ ਦਰਸਨ ਕਉ ਹਮ ਬਾਰੇ
ਤੇਰੇ ਦਰਸਨ ਕਉ ਹਮ ਬਾਰੇ

ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ
ਤੇਰੇ ਦਰਸਨ ਕਉ ਬਲਿਹਾਰਾ
ਤੁਧੁ ਭਾਵੈ ਤਾ ਨਾਮੁ ਜਪਾਵਹਿ
ਤੁਧੁ ਭਾਵੈ ਤਾ ਨਾਮੁ ਜਪਾਵਹਿ ..Repeat
ਸੁਖੁ ਤੇਰਾ ਦਿਤਾ ਲਹੀਐ
ਸੁਖੁ ਤੇਰਾ ਦਿਤਾ ਲਹੀਐ ..Repeat

ਮੇਰੇ ਰਾਮ ਰਾਇ ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ
ਜਿਉ ਰਾਖਹਿ ਤਿਉ ਰਹੀਐ

ਜਿਉ ਰਾਖਹਿ ਤਿਉ ਰਹੀਐ… Repeat

ਜੇ ਸੁਖੁ ਦੇਹਿ ਤ ਤੁਝਹਿ ਅਰਾਧੀ
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ
ਦੁਖਿ ਭੀ ਤੁਝੈ ਧਿਆਈ… Repeat
ਜੇ ਭੁਖ ਦੇਹਿ ਤ ਇਤ ਹੀ ਰਾਜਾ
ਜੇ ਭੁਖ ਦੇਹਿ ਤ ਇਤ ਹੀ ਰਾਜਾ
ਦੁਖ ਵਿਚਿ ਸੂਖ ਮਨਾਈ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਮੇਰੇ ਰਾਮ ਰਾਇ ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ
ਜਿਉ ਰਾਖਹਿ ਤਿਉ ਰਹੀਐ
ਤੁਧੁ ਭਾਵੈ ਤਾ ਨਾਮੁ ਜਪਾਵਹਿ
ਤੁਧੁ ਭਾਵੈ ਤਾ ਨਾਮੁ ਜਪਾਵਹਿ ..Repeat
ਸੁਖੁ ਤੇਰਾ ਦਿਤਾ ਲਹੀਐ
ਸੁਖੁ ਤੇਰਾ ਦਿਤਾ ਲਹੀਐ ..Repeat

ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ
ਜਿਸੁ ਤੂੰ ਆਪਿ ਕਰਾਇਹਿ
ਜਿਸੁ ਤੂੰ ਆਪਿ ਕਰਾਇਹਿ.. Repeat
ਤਹਾ ਬੈਕੁੰਠੁ ਜਹ ਕੀਰਤਨੁ ਤੇਰਾ
ਤੂੰ ਆਪੇ ਸਰਧਾ ਲਾਇਹਿ
ਤੂੰ ਆਪੇ ਸਰਧਾ ਲਾਇਹਿ ..
ਤੁਧੁ ਭਾਵੈ ਤਾ ਨਾਮੁ ਜਪਾਵਹਿ
ਤੁਧੁ ਭਾਵੈ ਤਾ ਨਾਮੁ ਜਪਾਵਹਿ ..Repeat
ਸੁਖੁ ਤੇਰਾ ਦਿਤਾ ਲਹੀਐ
ਸੁਖੁ ਤੇਰਾ ਦਿਤਾ ਲਹੀਐ ..Repeat

ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ
ਤਨੁ ਮਨੁ ਹੋਇ ਨਿਹਾਲਾ
ਤਨੁ ਮਨੁ ਹੋਇ ਨਿਹਾਲਾ .. Repeat
ਚਰਣ ਕਮਲ ਤੇਰੇ ਧੋਇ ਧੋਇ ਪੀਵਾ
ਮੇਰੇ ਸਤਿਗੁਰ ਦੀਨ ਦਇਆਲਾ
ਮੇਰੇ ਸਤਿਗੁਰ ਦੀਨ ਦਇਆਲਾ..
ਤੁਧੁ ਭਾਵੈ ਤਾ ਨਾਮੁ ਜਪਾਵਹਿ
ਤੁਧੁ ਭਾਵੈ ਤਾ ਨਾਮੁ ਜਪਾਵਹਿ ..Repeat
ਸੁਖੁ ਤੇਰਾ ਦਿਤਾ ਲਹੀਐ
ਸੁਖੁ ਤੇਰਾ ਦਿਤਾ ਲਹੀਐ ..Repeat

ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ
ਜਿਤੁ ਤੁਮਰੈ ਦੁਆਰੈ ਆਇਆ
ਜਿਤੁ ਤੁਮਰੈ ਦੁਆਰੈ ਆਇਆ ..Repeat

ਹਉ ਆਇਆ ਦੂਰਹੁ ਚਲਿ ਕੈ
ਮੈ ਤਕੀ ਤਉ ਸਰਣਾਇ ਜੀਉ ..Repeat

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਨਾਨਕ ਕਉ ਪ੍ਰਭ ਭਏ ਕ੍ਰਿਪਾਲਾ
ਸਤਿਗੁਰੁ ਪੂਰਾ ਪਾਇਆ
ਸਤਿਗੁਰੁ ਪੂਰਾ ਪਾਇਆ
ਤੁਧੁ ਭਾਵੈ ਤਾ ਨਾਮੁ ਜਪਾਵਹਿ
ਤੁਧੁ ਭਾਵੈ ਤਾ ਨਾਮੁ ਜਪਾਵਹਿ ..Repeat
ਸੁਖੁ ਤੇਰਾ ਦਿਤਾ ਲਹੀਐ
ਸੁਖੁ ਤੇਰਾ ਦਿਤਾ ਲਹੀਐ ..Repeat

People also read:-

Easy Hanuman Chalisa Lyrics (हनुमान चालीसा) 2024:- Master the Art of Chanting

Leave a Reply

Your email address will not be published. Required fields are marked *