Thu. Mar 28th, 2024

Surma Diljit Dosanjh lyrics (in Punjabi)

Surma lyrics:-Diljit Dosanjh has sung the song.Jatinder Shah has directed the music while Sukh Sandhu has written lyrics.The music video of “Surma” song is directed by Arvindr Khaira features Sonam Bajwa in the female lead

Surma-Diljit-Dosanjh-lyrics-in-Punjabi
Surma

Album:Surma

Singer: Diljit Dosanjh

Lyrics:Sukh Sandhu

Music:Jatinder Shah

Label:Sony Music Entertainment

Released: Thursday-19/Dec/2019

Surma Lyrics:- Click hereto Download full mp3 Song.

ਵੇ ਤੂੰ ਚਾਕਦਾ ਫਾਇਦਾ ਮੇਰੇ ਪਿਆਰ ਦਾ

ਤੇਥੋ ਪੀਟਰ ਦੇ ਵਾਂਗੂ ਸੇਕ ਮਾਰਦਾ

ਵੇ ਤੂੰ ਚਾਕਦਾ ਫਾਇਦਾ ਮੇਰੇ ਪਿਆਰ ਦਾ

ਤੇਥੋ ਪੀਟਰ ਦੇ ਵਾਂਗੂ ਸੇਕ ਮਾਰਦਾ

ਕੋੜੇ ਚੱਲੇ ਤੇਰੇ ਬੋਲ ਕੁੜੀ

ਏਨੀ ਵੀ ਨੀ ਸੋਲ ਕੁੜੀ

ਕਾਤੋ ਦੋ ਪਲ ਕੋਲੇ ਮੈਨੂੰ ਬੈਨ ਨੀ ਦਿੰਦਾ

ਵੇ ਗੱਲ ਗੱਲ ਤੇ ਰਵਾਉਣਾ ਮੈਨੂੰ ਛੱਡ ਦੇ

ਮੇਰੇ ਸੂਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ

ਵੇ ਗੱਲ ਗੱਲ ਤੇ ਰਵਾਉਣਾ ਮੈਨੂੰ ਛੱਡ ਦੇ

ਮੇਰੇ ਸੂਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ

ਤੇਰੇ Gucci ‘ya ਪਰਾਡਿਆ ਤੋ ਦੱਸ ਕੀ ਕਰਾਉਣਾ

ਜਦੋ ਕਰਦਾ ਨੀ ਮੈਨੂੰ ਤੂੰ ਪਿਆਰ ਵੇ

ਆਪ ਲੈਨਾ ਨਜਾਰੇ ਤੂੰ ਦੋਸਾਂਜਾ ਵਾਲਿਆ

ਦੁੱਖ ਚੱਲਦੀ ਸੋਤ ਜੇਹੀ ਨਾਰ ਵੇ

ਕਿੳਂ ਤੂੰ ਮੈਨੰ ਦਿਲ ਚੋ delete ਕਰਤਾ

ਤੂੰ ਚੰਗਾ ਮੇਰੇ ਨਾਲ ਨਾ treat ਕਰਦਾ

ਤੂੰ ਜਿੰਨਾ ਮੇਰੇ ਨਾਲ ਲੱੜਦਾ ਸੋਨਿਆ

ਏਨਾ ਤਾਂ ਕਿਸੇ ਨਾਲ ਨਾ ਕੋਈ ਕੱਦੇ ਲੱੜਦਾ

ਗੁੱਸਾ ਦਿੱਲ ਚੋ ਮਿਟਾਕੇ ਤੈਨੂੰ ਹੱਸ ਜੇ ਬੁਲਾਵਾ

expression ਤੂੰ ਫਿਰ ਵੀ ਕਿੳ bad ਹੀ ਦਿੰਦਾ

ਵੇ ਗੱਲ ਗੱਲ ਤੇ ਰਵਾਉਣਾ ਮੈਨੂੰ ਛੱਡ ਦੇ

ਮੇਰੇ ਸੂਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ

ਵੇ ਗੱਲ ਗੱਲ ਤੇ ਰਵਾਉਣਾ ਮੈਨੂੰ ਛੱਡ ਦੇ

ਮੇਰੇ ਸੂਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ

(ਸੂਰਮਾ ਸੂਰਮਾ ਸੂਰਮਾ ਤੇਰੇ ਨਾਲ ਲਾਕੇ ਯਾਰੀਆਂ

ਵੇ ਜੱਟੀ ਭੁੱਲ ਗੀ ਮਢੱਕ ਨਾਲ ਤੁੱਰਨਾ

ਵੇ ਤੇਰੇ ਨਾਲ ਲਾਕੇ ਯਾਰੀਆਂ

ਜੱਟੀ ਭੁੱਲ ਗੀ ਮਢੱਕ ਨਾਲ ਤੁੱਰਨਾ )

ਗੈਪ ਤੂੰ ਵਧਾਈ ਜਾਵੇ , ਮੇਰੇ ਕੋਲ ਖੱੜੇ ਨਾ

ਕੌਣ ਕਰ ਗੀ impress ਵੇ

ਤੇਰਾ behave ਮੇਰੀ ਜਾਨ ਲੈਕੇ ਜਾਊ

ਜੱਟਾ ਦਿਨ ਰਾਤ ਰੈਂਦੀ stress ਵੇ

ਕਿਥੇ ਗੇ ਉਹ ਤੇਰੇ ਸਾਰੇ ਵਾਧੇ ਮੱਖਨਾ

ਤੂੰ ਛੱਡ ਦਿੱਤਾ ਬੁੱਲਾ ਦਾ ਧਿਆਨ ਰੱਖਨਾ

ਫੇਰ ਕੈਣਾ ਜੱਟੀ ਮੇਰੇ ਮੂਰੇ ਬੋਲਦੀ

ਵੇ ਤੈਨੂੰ ਕੱਦੇ ਆਉਣੀ ਨਾ ਅਕਲ ਟੱਕਣਾ

ਸੁੱਖ ਸੰਧੂ ਨਾਲ ਯਾਰੀ ਤੈਨੂੰ ਪੈਨੀ ਜੱਟਾ ਭਾਰੀ

ਮੈਨੂੰ ਪਿਆਰ ਵਾਲੀ feeling ਕਿਉਂ ਲੈਣ ਨੀ ਦਿੰਦਾ

ਵੇ ਗੱਲ ਗੱਲ ਤੇ ਰਵਾਉਣਾ ਮੈਨੂੰ ਛੱਡ ਦੇ

ਮੇਰੇ ਸੂਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ

ਵੇ ਗੱਲ ਗੱਲ ਤੇ ਰਵਾਉਣਾ ਮੈਨੂੰ ਛੱਡ ਦੇ

ਮੇਰੇ ਸੂਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ

ਵੇ ਗੱਲ ਗੱਲ ਤੇ ਰਵਾਉਣਾ ਮੈਨੂੰ ਛੱਡ ਦੇ

ਮੇਰੇ ਸੂਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ

Subscribe Email click and Check Out All Songs Updates In Punjabi. All latest punjabi song lyrics and punjabi status

Surma Diljit Dosanjh :- Downloadhere

Surma Diljit Dosanjh lyrics (in English):-

Surma-Diljit-Dosanjh-lyrics-in-english
lyrics in punjabi
Ve tu chakda ae faida mere pyaar da
Tethon Peter de waangu sek marda
Ve tu chakda ae faida mere pyaar da
Tethon Peter de waangu sek marda

Kaude jhalle tere bol kudi
Aini vi ni sohal kudi
Kaahto do pal kole mainu behan ni dinda

Ve gall gall te ravauna mainu chhad de
Mere surme de paise tera dad ni dinda (x2)

Tere Gucci’ya Prada’ya ton dass ki karauna
Jadon karda ni mainu tu pyaar ve
Aap laina ae nazare tu Dosanjha waleyaa
Dukh jhaldi si soft jehi naar ve

Kyun tu mujhe dil’cho delete karta
Tu changa mere naal na treat karda
Tu jinna mere naal lad’da ae sohneya
Ainna na ta kisse naal na koi kade ladda

Gussa dil’ch mita ke
Tainu hass je bulawa
Expression tu fir vi kyun bad hi dinda

Ve gall gall te ravauna mainu chhad de
Mere surme de paise tera dad ni dinda (x2)

Surma Surma Surma tere naal laake yaariyan
Ve jatti bhull gi madak naal turna
Ve tere naal laake yaariyan
Jatti bhull gi madak naal turna

Gap tu badhai jaavein
Mere kol khade na
Kon gayi aa impress ve

Tere ae behave meri jaan leke jaau
Jatta dine raat rehndi stress ve

Kithe gaye o saare vaade makhna
Tu chhad dita phullan da khayal rakhna
Fer kehna jatti mere muhre boldi
Ve tainu kade auni na akal takna

Sukh Sandhu naal yaari
Tainu pehni jatta bhaari
Mainu pyaar wali feeling kyun lehn ni dinda

Ve gall gall te ravauna mainu chhad de
Mere surme de paise tera dad ni dinda (x3)

Related Post

Leave a Reply

Your email address will not be published. Required fields are marked *